Posts

Showing posts from February, 2022

New Short Film

https://youtu.be/ihqxETOXtnU ਨਿਊ ਸ਼ੋਰਟ ਫਿਲਮ "ਪਛਤਾਵਾ" ਰਿਲੀਜ਼ ਹੋ ਗਈ ਹੈ। ਤੁਸੀ ਇਹ ਫਿਲਮ ਆਪਣਾ  9: ਮਿੰਟ ਦਾ ਕੀਮਤੀ ਟਾਇਮ ਕੱਢ ਕੇ ਜ਼ਰੂਰ ਦੇਖੋ ਇਸ ਫਿਲਮ ਦਾ ਸਕਰੀਨਪਲੇਅ , ਡਾਇਲਾਗ ਕਰਮਜੀਤ ਸੰਧੂ ਦੇ ਹਨ, ਕਹਾਣੀ ਤਜਿੰਦਰ ਸਿੰਘ ਦੁਆਰਾ ਲਿਖੀ ਗਈ ਹੈ। ਕੈਮਰਾਮੈਨ ਲਵ ਕੈਮ ।। ਫਿਲਮ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨੀ। ਅਤੇ ਸਾਡੀਆਂ ਹੋਰ ਆ ਰਹੀਆਂ ਨਵੀਆਂ ਫਿਲਮਾਂ ਦੇਖਣ ਲਈ  ਸ਼ਾਨ ਟੀਮ ਦਾ ਇਹ ਚੈਨਲ ਜਰੂਰ ਸਬਸਕਰਾਇਬ ਕਰ ਲਵੋ।  ਧੰਨਵਾਦ ਵੱਲੋਂ ਸ਼ਾਨ ਟੀਮ